ਸਭ ਤੋਂ ਵੱਡੀ ਹੈ ਮੇਰੀ ਮਈਆ भजन लिरिक्स, Bhajan Lyrics With Video

ਕੋਈ ਕਹਿੰਦਾ ਕਿ ਅਕਲ ਹੈ ਵੱਡੀ… ਕੋਈ ਕਹਿੰਦਾ ਕਿ ਸ਼ਕਲ ਏ ਵੱਡੀ…
ਕੋਈ ਕਹਿੰਦਾ ਹੈ ਸੋਨਾ ਚਾਂਦੀ… ਸਭ ਤੋਂ ਵੱਡਾ ਰੁਪਈਆ…
ਭੋਲੇ ਬਾਦਸ਼ਾਹ… ਸਭ ਤੋਂ ਵੱਡੀ ਹੈ ਮੇਰੀ ਮਈਆ ।
ਭਗਤਾ ਪਿਆਰਿਆ… ਸਭ ਤੋਂ ਵੱਡੀ ਹੈ ਮੇਰੀ ਮਈਆ ॥

ਕੱਮ ਨਾ ਆਵੇ ਅਕਲ ਸਿਆਣਪ… ਅੰਤ ਸਮਾਂ ਜਦ ਆਵੇ…
ਯਮਦੂਤਾਂ ਦੇ ਵਿਚ ਫਸੇ ਨੂੰ… ਮਈਆ ਆਣ ਛੁੜਾਵੇ ।
ਭਵ ਸਾਗਰ ਚੋਂ ਪਾਰ ਲੰਘਾਵੇ… ਬਣਕੇ ਆਪ ਖਵਈਆ ॥
ਭੋਲੇ ਬਾਦਸ਼ਾਹ…

ਸ਼ਕਲ ਵਿਚਾਰੀ ਕੀ ਕਰੇ ਜਦ… ਕੀਤੇ ਕੱਮ ਕਰੂਪ…
ਉਦੋਂ ਹੀ ਸੋਹਣਾ ਹੋਵੇ ਜਦ ਮੇਰੀ… ਅੰਬੇ ਬਖਸ਼ੇ ਰੂਪ ।
ਸੋਹਣਾ ਕਰ ਲੈ ਹਿਰਦਾ ਭਗਤਾ… ਕਰ ਲੈ ਸਾਫ ਰਵਈਆ ॥
ਭੋਲੇ ਬਾਦਸ਼ਾਹ…

ਮਾਂ ਮੇਰੀ ਦਾ ਐਸਾ ਹਿਰਦਾ… ਕਦੀ ਨਾ ਖਾਲੀ ਮੋੜੇ…
ਜਦ ਭਗਤਾਂ ਦੀ ਬਾਂਹ ਫੜ ਲੈਂਦੀ… ਫਿਰ ਕਦੀ ਨਾ ਛੋੜੇ ।
ਦਾਸ ਤੇਰੇ ਦੀ ਪੂਰੀ ਜ਼ਿੰਦਗੀ… ਸਦਾ ਆਵਾਜ਼ ਏ ਰਹੀਆ ॥
ਭੋਲੇ ਬਾਦਸ਼ਾਹ…

हिंदी में भजन लिरिक्स-Share link-दुर्गा भजन लिरिक्स | Durga Bhajan Lyrics | Durga Ji ke Bhajan Lyrics

Bhajan Lyrics IN English Fonts-Roman (Romanized) (Transliteration)

koee kahata hai buddhi badee hotee hai koee kahata hai aakaar bada hota hai…
koee kahata hai sona chaandee hai… sabase bada rupaya…
bhole raaja… mera pyaar sabase bada hai.
priy bhakt… sabase badee hai meree maaya.

koee baat nahin buddhi… jab ant samay aae…
maaya aao aur achchhe karmon ke beech phansane vaale ko mukt karo.
use samudr se gujarane do …
bhole raaja…

aakrti ke baare mein sochate samay kya karen?…
yah tabhee khoobasoorat hoga jab mere…
apane dil ko khoobasoorat banao… saaph-suthara ravaiya rakho.
bhole raaja…

maan, aisa dil mera… kabhee khaalee nahin hota…
jab tum bhakton ka haath pakadate ho… to kabhee jaane nahin dete.
daas, aapakee pooree jindagee… hamesha ek aavaaj rahee hai.
bhole raaja…

angrezee- bhajan ke bol hindee mein | inglish- hindee mein bhajan Lyrics |Bhajan Lyrics in English – Bhajan Lyrics in Hindi From Bhajan Lyrics Collections Stories.P-page.com – भक्ति भजनों की …जिसमे ीडीऍफ़ pdf और वीडियो video लिखित में भजन लिरिक्स ( likhit me Bhajan Lyrics) के लिरिक्स भी शामिल हों। तथा सभी प्रकार के भजन और भक्ति सांग्स… आरती … मंत्र कहानी… व्रत कथा , English Fonts Lyrics Ya Fir Hindi Fonts me Bhajan ke Lyrics Add Karen Hamari website pe भजन के बोल हिंदी में- भजन गीत- हिंदी में भजन लिरिक्स – इंग्लिश में भजन लिरिक्स-

Watch Music Video Of This Bhakti Bhajan Song From Stories.p-page.com

स्वर-मास्टर सलीम

1 thought on “ਸਭ ਤੋਂ ਵੱਡੀ ਹੈ ਮੇਰੀ ਮਈਆ भजन लिरिक्स, Bhajan Lyrics With Video”

  1. Pingback: श्री गणेश मेरी सुन लेना भजन लिरिक्स, Bhajan Lyrics With Video – stories.p-page

Leave a Comment

Your email address will not be published.