मिठ्ठिआं मिठ्ठिआं बेरां दीआं हिंदी-इंग्लिश में भजन लिरिक्स

राम मिलन दियां त्यारियां सो सो इन्ताज़रिया,
मिठियां मिठियां बेरा दिया,भर लियां पटरियां,

राम मिलन दी खातिर भीलनी,सो सो यतन बनौन्दी ऐ,
उठ सवेरे जंगला दे विच झाड़ू रोज लागौन्दी ऐ,
राम मिलन दिया त्यारियां.

रिशियाँ मुनियाँ कोलो ुछदी कदों राम जी आवन गे,
के सोहना सुंदर मुखड़ा रूप मेनू दिखावंगे,
राम मिलन दिया त्यारियां.

पुछदे पुछदे राम जी आये भीलनी डा घर कहदा ऐ,
ओहनू सडा चा बथेरा,ओथे सडा डेरा ऐ,
राम मिलन दिया त्यारियां.

आओ राम जी कुटिया दे अंदर सुंदर आसन बेठो जी,
चरण पथार प्रभु राम दे, अमृत ले के पीता जी,
राम मिलन दिया त्यारियां.

चुक पटारी बेरा वाली आगे लिया टिकाई इ,
रुच रूच भोग लगये प्रभु ने किती बहुत वडाई ऐ,
राम मिलन दिया त्यारियां.

एहना बेरा दी महिमा सारे वेदा दे विच छाई ऐ,
नवथा भगती दीती प्रभु ने अपने धाम पहुचाई इ,
राम मिलन दिया त्यारियां.

हिंदी-इंग्लिश में भजन लिरिक्स-meethe meethe jaamun ke lie bhajan geet hindee-angrezee mein

raam milan diyaan taayariyan so so intaajaariya,
mithiyaan mithiyaan bera diya, bhar liyaan peteriyan,

raam milan dee khateer bheelanee, so yatan banaundee aaee,
roj subah uthakar jangal mein jhaadoo lagaana,
raam milan kee taiyaaree

rshiyaan muniyaan kolo puchadee kadon raam jee avan ge,
aa ke sohana sundar mukhada roop menoo dikhavenge,
raam milan kee taiyaaree

puchade puchade raam jee aae bheelanee da ghar kahada ai,
ohnu sada cha bathera, othe sada dera ai,
raam milan kee taiyaaree

aao raam jee kutiya de andar sundar aasan betho jee,
charan patthar prabhu raam de, amrt le ke pita jee,
raam milan kee taiyaaree

chak pataaree bera vaalee aage liya tikaee i,
ruchi ruchi bhog lagaaye prabhu ne keeti bahut vaadee ai,
raam milan kee taiyaaree

aise samay kee mahima saare vedon mein hai,
navatha bhagatee diti prabhu ne apane dhaam paahuchaee main,
raam milan kee taiyaaree

bhajan ke bol hindee-angrezee mein

ਰਾਮ ਮਿਲਣ ਦੀਆਂ ਤਿਆਰੀਆਂ, ਸੋ ਸੋ ਇੰਤਜ਼ਾਰੀਆਂ
ਮਿੱਠਿਆਂ ਮਿੱਠਿਆਂ ਬੇਰਾਂ ਦੀਆਂ, ਭਰ ਲਈਆਂ ਪਟਾਰੀਆਂ x2

ਰਾਮ ਮਿਲਣ ਦੀ ਖਾਤਿਰ ਭਿਲਣੀ,”ਸੋ ਸੋ ਯਤਨ ਬਣਾਉਂਦੀ ਏ x2″
ਉੱਠ ਸਵੇਰੇ ਜੰਗਲਾਂ ਦੇ ਵਿੱਚ,”ਝਾੜੂ ਰੋਜ਼ ਲਗਾਉਂਦੀ ਏ x2″
ਰਾਮ ਮਿਲਣ ਦੀਆਂ ਤਿਆਰੀਆਂ…

ਰਿਸ਼ੀਆਂ ਮੁਨੀਆਂ ਕੋਲੋਂ ਪੁੱਛਦੀ,”ਕਦੋਂ ਰਾਮ ਜੀ ਆਵਣ ਗੇ x2″
ਆ ਕੇ ਸੋਹਣਾ ਸੁੰਦਰ ਮੁੱਖੜਾ,” ਰੂਪ ਮੈਨੂੰ ਦਿਖਾਵਣਗੇ x2″
ਰਾਮ ਮਿਲਣ ਦੀਆਂ ਤਿਆਰੀਆਂ…

ਪੁੱਛਦੇ ਪੁੱਛਦੇ ਰਾਮ ਜੀ ਆਏ,” ਭਿਲਣੀ ਦਾ ਘਰ ਕੇਹੜਾ ਏ x2″
ਓਹਨੂੰ ਸਾਡਾ ਚਾਅ ਬਥੇਰਾ,” ਓਥੇ ਸਾਡਾ ਡੇਰਾ ਏ x2″
ਰਾਮ ਮਿਲਣ ਦੀਆਂ ਤਿਆਰੀਆਂ…

ਆਓ ਰਾਮ ਜੀ ਕੁਟੀਆ ਅੰਦਰ,” ਸੁੰਦਰ ਆਸਣ ਬੈਠੋ ਜੀ x2″
ਚਰਨ ਪਖਾਰ ਪ੍ਰਭੂ ਰਾਮ ਦੇ,” ਅੰਮ੍ਰਿਤ ਲੈ ਕੇ ਪੀਤਾ ਜੀ x2″
ਰਾਮ ਮਿਲਣ ਦੀਆਂ ਤਿਆਰੀਆਂ…

ਚੁੱਕ ਪਟਾਰੀ ਬੇਰਾਂ ਵਾਲੀ,” ਅੱਗੇ ਲਿਆ ਟਿਕਾਈ ਏ x2″
ਰੁੱਚ ਰੁੱਚ ਭੋਗ ਲਗਾਏ ਪ੍ਰਭੂ ਨੇ,” ਕੀਤੀ ਬਹੁਤ ਵਡਿਆਈ ਏ x2″
ਰਾਮ ਮਿਲਣ ਦੀਆਂ ਤਿਆਰੀਆਂ…

ਏਹਨਾਂ ਬੇਰਾਂ ਦੀ ਮਹਿਮਾ ਸਾਰੇ, “ਵੇਦਾਂ ਦੇ ਵਿੱਚ ਛਾਈ ਏ x2”
ਨਵਧਾ ਭਗਤੀ ਦਿੱਤੀ ਪ੍ਰਭੂ ਨੇ,” ਆਪਣੇ ਧਾਮ ਪਹੁੰਚਾਈ ਏ x2″
ਰਾਮ ਮਿਲਣ ਦੀਆਂ ਤਿਆਰੀਆਂ…

हिंदी-इंग्लिश में भजन लिरिक्स-राम भजन

Leave a Comment

Your email address will not be published.